About Me
ਵਕਤ ਨੂੰ ਆਖਰ ਹਰਨੇ ਪੈਂਦੇ..
ਹੁਦੇ ਫੱਟ ਸ਼ਜਣਾ ਨੇ ਲਾਏ..
ਦੇਬੀ ਜਿਨੇ ਮੁੜ ਨੀ ਆਉਣਾ ਉਦੀ ਯਾਦ ਵੀ ਕਾਹਨੂੰ ਆਏ..
ਕਦੇ ਤੈਨੂੰ ਵੀ ਏ ਸਾਡੀ ਯਾਦ ਆਈ ਨੀ ਨਿਤ ਯਾਦ ਆਉਣ ਵਲੀਏ..
ਜਾਦੀਂ ਅੱਖ ਨਾ ਵੈਰਨੇ ਲਾਈ ਨੀ ਹਾਸੇ ਭਾਣੇ ਲਾਉਣਵਾਲੀਏ..
ਕਦੇ ਤੈਨੂੰ ਵੀ ਏ ਸਾਡੀ ਯਾਦ ਆਈ ਨੀ ਨਿਤ ਯਾਦ ਆਉਣ ਵਲੀਏ..
ਨੀ ਨਿਤ ਯਾਦ ਆਉਣ ਵਲੀਏ..
ਮੈਨੂੰ ਕੰਹਿਦੀ ਸੀ ਨਾ ਕੌਲ ਤੇਥੌ ਪਾਲੇ ਜਾਣਗੇ..
ਮੇਰੇ ਖੱਤ ਤੇਰੇ ਕੌਲੌ ਨਾ ਸੰਭਾਲੇਜਾਣਗੇ..
ਟੁੱਟੀ ਕਲਮ ਜਾ ਮੁਕ ਗਈ ਸਿਆਹੀ ਨੀ, ਨਿਤ ਚਿੱਠੀ ਪਾਉਣ ਵਾਲੀਏ..
ਕਦੇ ਤੈਨੂੰ ਵੀ ਏ ਸਾਡੀ ਯਾਦ ਆਈ ਨੀ ਨਿਤ ਯਾਦ ਆਉਣ ਵਲੀਏ..
ਨੀ ਤੂੰ ਕਦੇ ਕਿਸੇ ਹੱਥ ਨਾ ਸੁਨੇਹਾ ਘੱਲਿਆ,
ਰੌ ਕੇ ਕੱਲਾ-ਕੱਲਾ ਦਿਨ ਵਰਾ ਲੰਘ ਚੱਲਿਆ..
ਕਦੇ ਸੁਪਨੇ ਚ ਵੀ ਨਾ ਮੁਸਕਾਈ ਨੀ,
ਯਾਰਾ ਨੂੰ ਰਵੌਣ ਵਾਲੀਏ..
ਕਦੇ ਤੈਨੂੰ ਵੀ ਏ ਸਾਡੀ ਯਾਦ ਆਈ ਨੀ ਨਿਤ ਯਾਦ ਆਉਣ ਵਲੀਏ..
ਤੇਰੇ ਰਾਹਾ ਵਿਚ ਖੜਾ-ਖੜਾ ਰੁਖ ਹੋ ਗਿਆ,
ਤੇਰੀ ਫੋਟੋ ਵਾਂਗਦੇਬੀ ਹੁਣ ਚੁਪ ਹੋ ਗਿਆ..
ਕਿਤੋ ਮਿਲਦੀ ਨਾ ਇਨਾ ਦੀ ਦਵਾਈ ਨੀ ਕਸੂਤੇ ਰੋਗ ਲਾਉਣ ਵਾਲੀਏ..
ਕਦੇ ਤੈਨੂੰ ਵੀ ਏ ਸਾਡੀ ਯਾਦ ਆਈ ਨੀ ਨਿਤ ਯਾਦ ਆਉਣ ਵਲੀਏ..
Birth is start of life Beauty is art of life Love is part of life Death is last of life But Friendship is heart of life Love you friends