OwnSkin logo
To sign my guestbook, you need to signin first.
Free Download

Mani427 Guestbook

Mani427  (13 years ago)
ਪਿਆਰ ਵਿੱਚ ਕਿਨਾ ਰੁਲਾਇਆ ਉਸ ਕੁੜੀ ਨੇ... ਯਾਦਾ ਨਾਲ ਕਿਨਾ ਤੜਫਾਇਆ ਉਸ ਕੁੜੀ ਨੇ... ਜਿਹੜੀ ਮਿੱਟੀ ਵਿੱਚ ਅਸੀ ਰੁਲੇ ਸੱਜਣਾ .. .ਉਸੇ ਮਿੱਟੀ ਨਾਲ ਘਰ ਬਣਾਇਆ ਉਸ ਕੁੜੀ ਨੇ ♥ INDER ♥
Mani427  (13 years ago)
ਇਹ ਨਾ ਸੋਚੀ ਭੁੱਲ ਜਾਵਾਗੇ ਤੈਨੂੰ, ਦੂਰ ਰਹਿ ਕੇ ਵੀ ਚਾਵਾਗੇਂ ਤੈਨੂੰ .. ਜੇ ਦੋਸਤ ਬਣ ਕੇ ਰਾਸ ਨਾ ਆਏ, ਤਾ ਅਜਨਬੀ ਬਣ ਕੇ ਯਾਦ ਆਵਾਗੇਂ ਤੈਨੂੰ
Mani427  (13 years ago)
ਯਾਦ ਰੱਖੀ ਭਾਵੇਂ ਭੁੱਲ ਜਾਵੀਂ ਪਰ ਕਦੇ ਸਾਡੇ ਕਰਕੇ ਹੰਜੂ ਨਾ ਬਹਾਵੀ ਤੇਰੇ ਆਪਣੇ ਤਾਂ ਅਸੀ ਕਦੇ ਬਣ ਨਾ ਸਕੇ ਪਰ ਜੇ ਕਦੇ ਸਾਡੀ ਯਾਦ ਆਵੇ ਬੇਗਾਨੇ ਕੇਹ ਕ ਮਜਾਕ ਨਾ ਉਡਾਵੀ
Mani427  (13 years ago)
ਗ਼ਮ ਨਾਲ ਰਿਸ਼ਤਾ ਵੀ ਹੁਣ ਕੁਛ ਖਾਸ ਜੇਹਾ ਹੋ ਗਿਆ , ਜਿੰਦਗੀ ਨੇ ਬਹੁਤ ਹਸਾਇਆ,ਹੁਣ ਦਿਲ ਕੁਛ ਉਦਾਸ ਜੇਹਾ ਹੋ ਗਿਆ , ਉਮੀਦਾ ਵਿਚ ਜਿੰਦਗੀ ਦੇ ਕਈ ਸਾਲ ਗੁਜ਼ਰੇ , ਜਿਉਣਾ ਵੀ ਕੁਛ ਬੇ-ਆਸ ਜੇਹਾ ਹੋ ਗਿਆ , ਤੁਰੇ ਫਿਰਦੇ ਆ ਬਸ ਮੌਤ ਦੀ ਉਡੀਕ ਵਿਚ ,ਜਿਸਮ ਵੀ ਕੁਛ ਲਾਸ਼ ਜੇਹਾ ਹੋ ਗਿਆ
Mani427  (13 years ago)
ਜੇ ਸ਼ੱਕ ਹੈ ਮੇਰੀ ਨੀਯਤ ਤੇ , ਜੇ ਮੇਰੇ ਤੇ ਇਤਬਾਰ ਨਹੀਂ । ਕੀ ਫਾਇਦਾ ਏ ਹੱਥ ਜੋੜਿਆ ਦਾ, ਜਦ ਪਿੱਠ ਪਿੱਛੇ ਸਤਕਾਰ ਨਹੀਂ । ਕਿਉਂ ਲਿਖ -ਲਿਖ ਚਿੱਠੀਆਂ ਪਾਉਂਦੇ ਓ--ਜੇ ਦਿਲ ਦੇ ਵਿੱਚ ਪਿਆਰ ਨਹੀਂ ।
jassinanak  (13 years ago)
I'm fine ji and u
jassinanak  (13 years ago)
hi inder ji song chlda aa pyaar la ke aa gaya yaar pic bhut vadiya ne
jassinanak  (13 years ago)
HI MANI G KIDA
Sunny714  (13 years ago)
kaise ho..bro.
Preet48  (13 years ago)
m fine n wt abt u ????
[ 1 ] [ 2 ]

Home | English
Old OwnSkin Mobile
Login
Feedback/Help
©2009 http://m.ownskin.com